School Activity


ਮਿਤੀ 24 ਮਾਰਚ  ਨੂੰ ਵਿਸ਼ਵ ਪੁਸਤਕ ਦਿਵਸ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ , ਵਿਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ  .ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਨੂੰ ਵਧਾਉਣ ਲਈ  ਸਕੂਲ ਲਾਇਬ੍ਰੇਰੀ ਵਿੱਚੋਂ  ਵਿਦਿਆਰਥੀਆਂ ਨੂੰ  ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ  ਜਾਰੀ ਕੀਤੀਆਂ ਗਈਆਂ  ਇਸ ਦੌਰਾਨ ਸਕੂਲ ਵਿਚ ਭਿੰਨ ਭਿੰਨ ਤਰ੍ਹਾਂ ਦੇ ਮੁਕਾਬਲੇ  ਜਿਵੇਂ ਕਿ ਬੁੱਕ ਟਾਈਟਲ ਚੈਲੰਜ  , ਪੋਸਟਰ ਮੇਕਿੰਗ , ਜੀਕੇ ਕੁਇਜ਼ ਵਰਡ ਸਰਚ, Book Review, Hand Writing ਆਦਿ ਮੁਕਾਬਲੇ ਕਰਵਾਏ ਗਏ । ਸਕੂਲ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ    ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।














WINNER OF G.K QUIZ COMPETITION







WINNER OF BEST ESSAY-HAND WRITING COMPETITION


WINNER OF COLORING IDEA COMPETITION 

WINNER OF WORD SEARCH CHALLENGE




Best Reader








Best Library Book Review



ਪੁਸਤਕ ਪ੍ਰਦਰਸ਼ਨੀ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਹਿਕ ਗੁੱਜਰਾਂ ਵੱਲੋਂ 30 ਤੇ 31 ਮਈ 2022 ਨੂੰ ਪੁਸਤਕ ਪ੍ਰਦਰਸ਼ਨੀ ਲਗਾਈ ਗਈ I ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ  ਬੜੇ  ਹੀ ਉਤਸ਼ਾਹ ਨਾਲ  ਭਾਗ ਲਿਆ , ਗਰਮੀ ਦੀਆਂ ਛੁੱਟੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ  ਜਾਰੀ ਕੀਤੀਆਂ ਗਈਆਂ ਤਾਂ ਜ਼ੋ ਬੱਚੇ ਸਾਹਿਤ ਨਾਲ ਜੁੜ ਸਕਣ ਤੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ । ਕਿਤਾਬਾਂ ਅਲਮਾਰੀ ਵਿੱਚ ਰੱਖਣ ਲਈ ਨਹੀਂ ਹਨ ਇਹ ਪੜ੍ਹਨ ਲਈ ਹਨ।

























ਵਿਸ਼ਵ ਪੁਸਤਕ ਦਿਵਸ 

ਵਿਸ਼ਵ ਪੁਸਤਕ ਦਿਵਸ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ,ਬਹਿਕ ਗੁੱਜਰਾਂ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ
ਮਿਤੀ 23 ਮਾਰਚ  ਨੂੰ ਵਿਸ਼ਵ ਪੁਸਤਕ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ , ਜੀਰਾ ਵਿਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ  .ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਨੂੰ ਵਧਾਉਣ ਲਈ  ਸਕੂਲ ਲਾਇਬ੍ਰੇਰੀ ਵਿੱਚੋਂ  ਵਿਦਿਆਰਥੀਆ ਨੂੰ  ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ  ਜਾਰੀ ਕੀਤੀਆਂ ਗਈਆਂ   
ਇਸ ਦੌਰਾਨ ਸਕੂਲ ਵਿਚ ਭਿੰਨ ਭਿੰਨ ਤਰ੍ਹਾਂ ਦੇ ਮੁਕਾਬਲੇ  ਜਿਵੇਂ ਕਿ ਬੁੱਕ ਟਾਈਟਲ ਚੈਲੰਜ  , ਪੋਸਟਰ ਮੇਕਿੰਗ , ਜੀਕੇ ਕੁਇਜ਼ ,  ਵਰਡ ਸਰਚ ਆਦਿ ਮੁਕਾਬਲੇ   ਕਰਵਾਏ ਗਏ । ਸਕੂਲ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ  ।









ਪੜਨ ਮੁਹਿੰਮ 
ਨਵਾਂ ਸਾਲ ਮਨਾਵਾਂਗੇ ਅਸੀਂ ਕਿਤਾਬਾਂ ਦੇ ਨਾਲ